Amazon Festival Sale: ਐਮਾਜ਼ੋਨ ਤੋਂ ਫਰਿੱਜ ਖਰੀਦਣ ‘ਚ ਫ਼ਾਇਦਾ ਹੀ ਫ਼ਾਇਦਾ ਹੈ। ਆਫ਼ ਸੀਜ਼ਨ ਕਾਰਨ ਫਰਿੱਜ ਦੇ ਹਰ ਪ੍ਰਮੁੱਖ ਬ੍ਰਾਂਡ ਨੂੰ ਚੰਗੀ ਛੋਟ ਮਿਲ ਰਹੀ ਹੈ ਤੇ ਪੁਰਾਣੇ ਫਰਿੱਜ ਨੂੰ ਬਦਲਣ ਦਾ ਮੌਕਾ ਵੀ। ਇੰਨਾ ਹੀ ਨਹੀਂ, ਐਕਸਿਸ ਤੇ ਸਿਟੀਬੈਂਕ ਕਾਰਡ ਭੁਗਤਾਨ ‘ਤੇ 10% ਤਤਕਾਲ ਕੈਸ਼ਬੈਕ ਪ੍ਰਾਪਤ ਕੀਤਾ ਜਾ ਸਕਦਾ ਹੈ। ਵੇਖੋ ਐਮਾਜ਼ੋਨ ਦੀ ਟਾਪ-5 ਫਰਿੱਜ ਡੀਲ ਤੇ ਉਨ੍ਹਾਂ ਦੇ ਆਫ਼ਰ…Link For Amazon Great Indian Festival Sale1-Samsung 253 L 3 Star with Inverter Double Door Refrigerator (RT28A3453S8/HL, Elegant Inox)ਐਮਾਜ਼ੋਨ ਦੀ ਸੇਲ ‘ਚ ਸਭ ਤੋਂ ਵੱਧ ਵਿਕਣ ਵਾਲਾ ਫਰਿੱਜ ਸੈਮਸੰਗ ਦਾ ਹੈ ਜਿਸ ਦੀ ਸਮਰੱਥਾ 253 ਲੀਟਰ ਹੈ। ਇਸ ਫਰਿੱਜ ਦੀ ਕੀਮਤ 28,990 ਹੈ ਤੇ ਇਹ ਡੀਲ ‘ਚ 23,490 ਰੁਪਏ ਮਿਲ ਰਿਹਾ ਹੈ। ਇਸ ਫਰਿੱਜ ‘ਚ ਫਾਸਟ ਫ੍ਰੀ ਟੈਕਨੋਲਾਜੀ ਹੈ, ਜਿਸ ‘ਚ ਐਕਸਟ੍ਰਾ ਆਈਸ ਨਹੀਂ ਜੰਮਦੀ। ਇਸ ਦੇ ਮੱਧਮ ਆਕਾਰ ਅਤੇ ਸੰਖੇਪ ਡਿਜ਼ਾਈਨ ਕਾਰਨ ਇਹ ਇਕ ਪਰਿਵਾਰ ਲਈ ਪਰਫੈਕਟ ਹੈ। ਇਸ ‘ਚ ਡਿਜ਼ੀਟਲ ਇਨਵਰਟਰ ਕੰਪ੍ਰੈਸ਼ਰ ਤੇ ਡਿਸਪਲੇ ਹੈ। ਇਹ ਫਰਿੱਜ ਸਟੈਬਿਲਾਈਜ਼ਰ ਫ੍ਰੀ ਹੈ।Buy Samsung 253 L 3 Star with Inverter Double Door Refrigerator (RT28A3453S8/HL, Elegant Inox)2-LG 260L 3 Star Smart Inverter Frost-Free Double Door Refrigerator (GL-S292RDSX, Dazzle Steel, Convertible)ਜੇ ਤੁਸੀਂ ਇਕ ਵਧੀਆ ਡਬਲ ਡੋਰ ਫਰਿੱਜ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ LG ਫਰਿੱਜ ‘ਤੇ ਛੋਟ ਮਿਲ ਰਹੀ ਹੈ। ਡਿਸਕਾਊਂਟ ‘ਚ 33,190 ਰੁਪਏ ਦਾ ਫਰਿੱਜ 24,990 ਰੁਪਏ ‘ਚ ਉਪਲੱਬਧ ਹੈ। ਇਹ 260 ਲਿਟਰ ਫਰਿੱਜ ਇਕ ਮੱਧਮ ਆਕਾਰ ਦੇ ਪਰਿਵਾਰ ਲਈ ਪਰਫੈਕਟ ਹੈ। ਇਸ ਫਰਿੱਜ ‘ਚ ਆਟੋ ਫਰੌਸਟ ਟੈਕਨੋਲਾਜੀ ਹੈ, ਜਿਸ ਕਾਰਨ ਇਸ ‘ਚ ਐਕਸਟ੍ਰਾ ਆਈਸ ਨਹੀਂ ਜੰਮਦੀ। ਇਸ ‘ਚ ਇਨਵਰਟਰ ਕੰਪ੍ਰੈਸ਼ਰ ਹੈ।Buy LG 260L 3 Star Smart Inverter Frost-Free Double Door Refrigerator (GL-S292RDSX, Dazzle Steel, Convertible)3-Haier 346 L 3 Star Triple Inverter Bottom Mounted Refrigerator Convertible (HEB-35TDS, Brushline Silver)ਫਰਿੱਜ ਦੀ ਡੀਲ ‘ਚ Haier ਬ੍ਰਾਂਡ ਦੇ ਫਰਿੱਜ ‘ਤੇ ਵੀ ਚੰਗੀ ਸੇਲ ਚੱਲ ਰਹੀ ਹੈ। 59,900 ਰੁਪਏ ਦਾ ਫਰਿੱਜ ਡਿਸਕਾਊਂਟ ‘ਚ 34,200 ਰੁਪਏ ‘ਚ ਉਪਲੱਬਧ ਹੈ। ਇਸ ਫਰਿੱਜ ਦੀ ਸਮਰੱਥਾ 346 ਲੀਟਰ ਹੈ। ਇਸ ‘ਚ ਫ੍ਰੀਜ਼ਰ ਹੇਠਾਂ ਦਿੱਤਾ ਗਿਆ ਹੈ। ਨਾਲ ਹੀ ਕਵਿੱਕ ਆਈਸ ਜਮਾਉਣ ਲਈ ਇਕ ਟਰਬੋ ਆਈਸਿੰਗ ਟੈਕਨਾਲੌਜੀ ਹੈ, ਜਿਸ ਕਾਰਨ 1 ਘੰਟੇ ‘ਚ ਬਰਫ਼ ਜੰਮ ਜਾਂਦੀ ਹੈ। ਮੀਡੀਅਮ ਸਾਈਜ਼ ਦਾ ਇਹ ਫਰਿੱਜ 1 ਸਾਲ ਦੀ ਵਾਰੰਟੀ ਤੇ ਕੰਪ੍ਰੈਸ਼ਰ ‘ਤੇ 10 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ।Buy Haier 346 L 3 Star Triple Inverter Bottom Mounted Refrigerator Convertible (HEB-35TDS, Brushline Silver)4-AmazonBasics 564 L Side-by-Side Door Refrigerator (Black Glass Door)ਇਸ ਫਰਿੱਜ ਦੀ ਕੀਮਤ 83,999 ਰੁਪਏ ਹੈ, ਪਰ ਇਹ ਡਿਸਕਾਊਂਟ ‘ਚ 48,999 ਰੁਪਏ ‘ਚ ਉਪਲੱਬਧ ਹੈ। ਕਾਲੇ ਰੰਗ ਦੇ ਇਸ ਫਰਿੱਜ ਦੀ ਸਮਰੱਥਾ 564 ਲੀਟਰ ਹੈ ਅਤੇ ਇਸ ‘ਚ ਵਾਟਰ ਡਿਸਪੈਂਸਰ ਵੀ ਹੈ। ਆਟੋ ਡੀਫ੍ਰੌਸਟ ਤਕਨੋਲਾਜੀ ਕਾਰਨ ਇਸ ‘ਚ ਵਾਧੂ ਬਰਫ ਨਹੀਂ ਜੰਮਦੀ ਹੈ। ਇਹ ਇਕ ਵੱਡੇ ਪਰਿਵਾਰ ਲਈ ਪਰਫੈਕਟ ਫਰਿੱਜ ਹੈ, ਜਿਸ ‘ਚ ਦੋ ਸਾਈਡ ਹਨ। ਲੈਫ਼ਟ ਸਾਈਜ਼ ਪੂਰਾ ਫ੍ਰੀਜਰ ਹੈ ਤੇ ਰਾਈਟ ਸਾਈਜ਼ ਫਰਿੱਜ। ਇਸ ‘ਚ LED ਡਿਸਪਲੇ ਹੈ ਤਾਂ ਜੋ ਤੁਸੀਂ ਤਾਪਮਾਨ ਸਮੇਤ ਹੋਰ ਸੈਟਿੰਗਾਂ ਨੂੰ ਵੇਖ ਸਕੋ। ਇਸ ‘ਚ ਤੁਸੀਂ ਕਵਿੱਕ ਫਰਿੱਜ ਫੀਚਰ ਨਾਲ ਛੇਤੀ ਬਰਫ਼ ਜਮਾਂ ਸਕਦੇ ਹੋ।Buy AmazonBasics 564 L Side-by-Side Door Refrigerator (Black Glass Door) 5-Whirlpool 570 L Inverter Frost-Free Multi-Door Refrigerator with adaptive intelligence technology (WS SBS 570 STEELਵੱਡੇ ਫਰਿੱਜਾਂ ‘ਚ Whirlpool ਬ੍ਰਾਂਡ ‘ਤੇ ਵੀ ਵਧੀਆ ਆਫ਼ਰ ਹੈ ਅਤੇ 88,200 ਰੁਪਏ ਦਾ ਇਹ ਫਰਿੱਜ 59,990 ਰੁਪਏ ‘ਚ ਉਪਲੱਬਧ ਹੈ। ਇਸ ਫਰਿੱਜ ‘ਚ ਫਾਸਟ ਫ੍ਰੀ ਟੈਕਨੋਲਾਜੀ ਹੈ ਤਾਂ ਜੋ ਵਾਧੂ ਬਰਫ਼ ਇਸ ‘ਚ ਨਾ ਜੰਮੇ। 570 ਲਿਟਰ ਦਾ ਇਹ ਫਰਿੱਜ ਕਿਸੇ ਵੱਡੇ ਪਰਿਵਾਰ ਜਾਂ ਵੱਡੇ ਫਰਿੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਰਫੈਕਟ ਹੈ। ਇਸ ਦੀ ਊਰਜਾ ਬਚਾਉਣ ਦੀ ਰੇਟਿੰਗ ਵੀ ਕਾਫੀ ਉੱਚੀ ਹੈ। ਨਾਲ ਹੀ ਸਪੈਸ਼ਲ ਫੀਚਰ ਲਈ ਇਸ ‘ਚ ਹਾਲੀਡੇ ਮੋਡ, ਲੌਂਗ ਲਾਸਟਿੰਗ ਫ੍ਰੈਸ਼ਨੈਸ ਤੇ 3D airflow ਹੈ।Buy Whirlpool 570 L Inverter Frost-Free Multi-Door Refrigerator with adaptive intelligence technology WS SBS 570 STEELDisclaimer: ਇਹ ਪੂਰੀ ਜਾਣਕਾਰੀ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਤੁਹਾਨੂੰ ਐਮਾਜ਼ਾਨ ‘ਤੇ ਜਾ ਕੇ ਸੰਪਰਕ ਕਰਨਾ ਪਵੇਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।ਇਹ ਵੀ ਪੜ੍ਹੋ: BJP General Secretary Dushyant Gautam: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਫੈਸਲੇ ਮਗਰੋਂ ਬੀਜੇਪੀ ਦਾ ਵੱਡਾ ਐਲਾਨਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/https://apps.apple.com/in/app/811114904

Previous articleShah Rukh Khan’s ‘Raees’ director Rahul Dholakia reacts to Aryan Khan’s bail being rejected, calls it “outrageous” | Hindi Movie News
Next articleWarrant issued for arrest of murder accused

LEAVE A REPLY

Please enter your comment!
Please enter your name here