ਭਾਰਤ ‘ਚ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਕੋਈ ਦੂਜਾ ਵਿਆਹ ਨਹੀਂ ਕਰ ਸਕਦਾ। ਦੁਨੀਆਂ ਦੇ ਹਰ ਦੇਸ਼ ਦੇ ਵਿਆਹ ਸਬੰਧੀ ਕਾਨੂੰਨ ਵੱਖ-ਵੱਖ ਹਨ। ਪਰ ਦੁਨੀਆਂ ਦਾ ਇਕ ਦੇਸ਼ ਅਜਿਹਾ ਹੈ ਜਿੱਥੇ ਹਰ ਮਰਦ ਨੂੰ ਦੋ ਵਿਆਹ ਕਰਾਉਣੇ  ਜ਼ਰੂਰੀ ਹਨ। ਜੇਕਰ ਕਿਸੇ ਪੁਰਸ਼ ਨੇ ਦੋ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਤਾਂ ਉਸ ਨੂੰ ਆਪਣਾ ਜੀਵਨ ਸਲਾਖਾਂ ਦੇ ਪਿੱਛੇ ਬਿਤਾਉਣਾ ਪਵੇਗਾ।ਅਫਰੀਕਾ ਮਹਾਂਦੀਪ ਦੇ ਦੇਸ਼ਾਂ ‘ਚ ਵਿਆਹ ਨੂੰ ਲੈਕੇ ਵੱਖ-ਵੱਖ ਕਾਨੂੰਨ ਹੈ। ਪਰ ਅਜਿਹੇ ਕਾਨੂੰਨ ਦੁਨੀਆਂ ਦੇ ਕਿਸੇ ਹੋਰ ਦੇਸ਼ ਚ ਨਹੀਂ ਹੈ। ਅਫਰੀਕਾ ਮਹਾਂਦੀਪ ਦੇ ਇਕ ਦੇਸ਼ ‘ਚ ਅਜੀਬੋ-ਗਰੀਬ ਕਾਨੂੰਨ ਹੈ। ਇੱਥੇ ਮਰਦਾਂ ਨੂੰ ਦੋ ਵਿਆਹ ਕਰਨਾ ਜ਼ਰੂਰੀ ਹੈ। ਜੇਕਰ ਕਿਸੇ ਸ਼ਖਸ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਤਾਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਤਹਾਨੂੰ ਇਸ ਅਨੋਖੇ ਦੇਸ਼ ਦੇ ਕਾਨੂੰਨ ਬਾਰੇ ਜਾਣਕੇ ਹੈਰਾਨੀ ਹੋ ਰਹੀ ਹੋਵੇਗੀ। ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਦੇਸ਼ ‘ਚ ਅਜਿਹਾ ਵੀ ਕਾਨੂੰਨ ਹੋ ਸਕਦਾ? ਆਓ ਜਾਣਦੇ ਹੈ ਅਫਰੀਕਾ ਮਹਾਂਦੀਪ ਦੇ ਇਸ ਦੇਸ਼ ਬਾਰੇ।ਅਫਰੀਕਾ ਮਹਾਂਦੀਪ ਦੇ ਇਸ ਦੇਸ਼ ‘ਚ ਦੋ ਵਿਆਹ ਕਰਨ ਲਈ ਅਨੋਖਾ ਕਾਨੂੰਨ ਬਣਾਇਆ ਗਿਆ ਹੈ। ਇਸ ਅਫਰੀਕੀ ਦੇਸ਼ ਦਾ ਨਾਂਅ ਇਰੀਟ੍ਰਿਆ ਹੈ। ਇੱਥੇ ਪੁਰਸ਼ਾਂ ਦੇ ਦੋ ਵਿਆਹ ਕਰਨਾ ਜ਼ਰੂਰੀ ਹੈ। ਹੁਣ ਪੁਰਸ਼ ਖੁਸ਼ੀ ਮਨ ਨਾਲ ਵਿਆਹ ਕਰੋ, ਜਾਂ ਦੁਖੀ ਮਨ ਨਾਲ।ਇਰੀਟ੍ਰਿਆ ‘ਚ ਦੋ ਵਿਆਹ ਕਰਨਾ ਜ਼ਰੂਰੀ ਹੈ। ਜੇਕਰ ਕੋਈ ਪੁਰਸ਼ ਵਿਆਹ ਕਰਨ ਜਾਂ ਦੋ ਬੀਵੀਆ ਨੂੰ ਰੱਖਣ ਤੋਂ ਇਨਕਾਰ ਕਰ ਦਿੰਦਾ ਹੈ। ਤਾਂ ਉਸ ਖਿਲਾਫ ਸਖਤ ਕਾਰਵਾਈ ਹੁੰਦੀ ਹੈ। ਜੇਕਰ ਕੋਈ ਦੋ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਆਜੀਵਨ ਜੇਲ੍ਹ ਦੀ ਸਜ਼ਾ ਮਿਲਦੀ ਹੈ। ਇਸ ਦੇਸ਼ ‘ਚ ਮਹਿਲਾਵਾਂ ਦੀ ਵਜ੍ਹਾ ਨਾਲ ਇਹ ਅਨੋਖਾ ਕਾਨੂੰਨ ਬਣਾਇਆ ਗਿਆ ਹੈ। ਇਰੀਟ੍ਰਿਆ ‘ਚ ਪੁਰਸ਼ਾ ਤੋਂ ਜ਼ਿਆਦਾ ਮਹਿਲਾਵਾਂ ਦੀ ਸੰਖਿਆ ਹੈ। ਇਰੀਟ੍ਰਿਆ ਦਾ ਇਥੋਪੀਆ ਨਾਲ ਗ੍ਰਹਿ ਯੁੱਧ ਚੱਲ ਰਿਹਾ ਹੈ। ਜਿਸ ਦੀ ਵਜ੍ਹਾ ਨਾਲ ਮਹਿਲਾਵਾਂ ਦੀ ਸੰਖਿਆ ਜ਼ਿਆਦਾ ਹੈ।  

Previous articleਭਾਜਪਾ ਵਰਕਰ ਦੇ ਪਰਿਵਾਰ ਨੂੰ ਮਿਲ ਕਸੂਤੇ ਘਿਰੇ ਯੋਗੇਂਦਰ ਯਾਦਵ, ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਕਸ਼ਨ
Next article2021 is my biggest birthday present

LEAVE A REPLY

Please enter your comment!
Please enter your name here